ਪੰਜਾਬ ਦਾ ਬਜਟ ਸੈਸ਼ਨ 3 ਮਾਰਚ ਨੂੰ ਹੀ ਹੋਵੇਗਾ, ਰਾਜਪਾਲ ਨੇ ਦਿੱਤੀ ਇਜਾਜ਼ਤ, ਸਰਕਾਰ ਨੇ SC ਨੂੰ ਸੂਚਿਤ ਕੀਤਾ

ਚੰਡੀਗੜ੍ਹ, 28 ਫਰਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਤੋਂ ਹੀ ਸ਼ੁਰੂ ਹੋਵੇਗਾ। ਪੰਜਾਬ ਸਰਕਾਰ ਦੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ। ਸਾਲਿਸਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਜਪਾਲ ਨੇ 3 ਮਾਰਚ ਨੂੰ ਸਵੇਰੇ 10 ਵਜੇ ਵਿਧਾਨ ਸਭਾ ਬੁਲਾਉਣ ਦਾ ਹੁਕਮ ਦਿੱਤਾ … Continue reading ਪੰਜਾਬ ਦਾ ਬਜਟ ਸੈਸ਼ਨ 3 ਮਾਰਚ ਨੂੰ ਹੀ ਹੋਵੇਗਾ, ਰਾਜਪਾਲ ਨੇ ਦਿੱਤੀ ਇਜਾਜ਼ਤ, ਸਰਕਾਰ ਨੇ SC ਨੂੰ ਸੂਚਿਤ ਕੀਤਾ